ਪੜ੍ਹਾਏ ਜਾਣ ਵਾਲੇ ਕੋਰਸ

ਅੰਡਰ ਗ੍ਰੈਜੁਏਟ ਕੋਰਸਜ਼

  • ਬੈਚੂਲਰ ਆਫ ਆਰਟਸ (ਬੀ.ਏ)[Bachelor of Arts (BA)] (03 Years, Semester System)( (ਬੀ.ਏ ਦੇ ਵਿੱਚ ਉੱਪਲਬਧ ਵਿਸ਼ੇ: ਪੰਜਾਬੀ ਸਾਹਿਤ/ਅੰਗਰੇਜ਼ੀ ਸਾਹਿਤ, ਅਰਥਸ਼ਾਤਸਰ, ਇਤਿਹਾਸ/ਗਣਿਤ, ਰਾਜਨੀਤੀ ਸ਼ਾਸਤਰ,ਸਰੀਰਕ ਸਿੱਖਿਆ, ਕੰਪਿਊਟਰ ਐਪਲੀਕੇਸ਼ਨ)
  • ਬੈਚੂਲਰ ਆਫ ਕਾਮਰਸ (ਬੀ.ਕਾਮ.) [Bachelor of Commerce (B.Com)](03 Years, Semester System)

ਸੈਲਫ ਫਾਈਨਾਂਸ ਸਕੀਮ ਅਧੀਨ

ਅੰਡਰ ਗ੍ਰੈਜੁਏਟ ਕੋਰਸਜ਼

  • ਬੈਚੂਲਰ ਆਫ ਕੰਪਿਊਟਰ ਐਪਲੀਕੇਸ਼ਨਜ਼ (ਬੀ.ਸੀ.ਏ.)[Bachelor of Computer Applications (B.C.A.)](03 Years, Semester System)

ਪੋਸਟ ਗ੍ਰੈਜੁਏਟ ਕੋਰਸ/ਡਿਪਲੋਮਾ

  • ਮਾਸਟਰ ਆਫ਼ ਸਾਇੰਸ (ਆਈ.ਟੀ.) [Master of Science (Information Technology) (M.Sc.(IT)] (02 years, Semester System)
  • ਪੋਸਟ ਗ੍ਰੇਜੂਏਟ ਡਿਪਲੋਮਾ ਇੰਨ ਕੰਪਿਊਟਰ ਐਪਲੀਕੇਸ਼ਨਜ਼ [Post Graduate Diploma in Computer Applications (PGDCA)] (01 Year, Semester System)
This document was last modified on: 29-07-2020