ਅਕਾਦਮਿਕ ਕੈਲੰਡਰ 2020-21

ਕੋਵਿਡ-19 ਮਹਾਂਮਾਰੀ ਦੇ ਕਾਰਨ ਅਕਾਦਮਿਕ ਕੈਲੰਡਰ 2020-21 ਦੇ ਸੰਬੰਧ ਵਿੱਚ ਪੰਜਾਬੀ ਯੂਨੀਵਰਸਿਟੀ ,ਪਟਿਆਲਾ ਵੱਲੋਂ ਹੁਣ ਤੱਕ ਕੋਈ ਵੀ ਦਿਸ਼ਾ-ਨਿਰਦੇਸ਼ ਜਾਰੀ ਨਹੀਂ ਕੀਤੇ ਗਏ ਪੰਜਾਬੀ ਯੂਨੀਵਰਸਿਟੀ ,ਪਟਿਆਲਾ ਵੱਲੋਂ ਇਸ ਸੰਬੰਧ ਵਿੱਚ ਦਿਸ਼ਾ ਨਿਰਦੇਸ਼ ਪ੍ਰਾਪਤ ਹੁੰਦਿਆਂ ਹੀ ਕਾਲਜ ਦਾ ਅਕਾਦਮਿਕ ਕੈਲੰਡਰ 2020-21 ਜਾਰੀ ਕਰ ਦਿੱਤਾ ਜਾਵੇਗਾ

Due to the COVID-19 pandemic, the guidelines for the Academic Calendar 2020-21 are not yet notified by Punjabi University, Patiala. The Academic Calendar of the College for session 2020-21 will be released as soon as its guidelines will be received from Punjabi University, Patiala.

This document was last modified on: 20-07-2020