ਕੋਵਿਡ-19 ਮਹਾਂਮਾਰੀ ਦੇ ਕਾਰਨ ਅਕਾਦਮਿਕ ਕੈਲੰਡਰ
2020-21 ਦੇ ਸੰਬੰਧ ਵਿੱਚ ਪੰਜਾਬੀ ਯੂਨੀਵਰਸਿਟੀ ,ਪਟਿਆਲਾ ਵੱਲੋਂ ਹੁਣ ਤੱਕ ਕੋਈ ਵੀ ਦਿਸ਼ਾ-ਨਿਰਦੇਸ਼ ਜਾਰੀ ਨਹੀਂ ਕੀਤੇ ਗਏ। ਪੰਜਾਬੀ ਯੂਨੀਵਰਸਿਟੀ ,ਪਟਿਆਲਾ ਵੱਲੋਂ ਇਸ ਸੰਬੰਧ ਵਿੱਚ ਦਿਸ਼ਾ ਨਿਰਦੇਸ਼ ਪ੍ਰਾਪਤ ਹੁੰਦਿਆਂ ਹੀ ਕਾਲਜ ਦਾ ਅਕਾਦਮਿਕ ਕੈਲੰਡਰ 2020-21 ਜਾਰੀ ਕਰ ਦਿੱਤਾ ਜਾਵੇਗਾ।
Due to the COVID-19 pandemic,
the guidelines for the Academic Calendar 2020-21 are not yet notified by
Punjabi University, Patiala. The Academic Calendar of the College for session
2020-21 will be released as soon as its guidelines will be received from
Punjabi University, Patiala.