ਐਚ.ਈ.ਆਈ.ਐਸ.

ਹਾਇਰ ਐਜ਼ੂਕੇਸਨ ਇੰਸਟੀਚਿਊਟ ਸੁਸਾਇਟੀਸਰਕਾਰੀ ਕਾਲਜ ਅਮਰਗੜ੍ਹ

ਕਾਲਜ ਵਿੱਚ ਹਾਇਰ ਐਜ਼ੂਕੇਸਨ ਇੰਸਟੀਚਿਊਟ ਆਫ਼ ਸੁਸਾਇਟੀ ਸੁਚੱਜੇ ਢੰਗ ਨਾਲ ਗਤੀਸ਼ੀਲ ਹੈ। ਸ਼ੈਸ਼ਨ 2019-20 ਤੋਂ ਕਾਲਜ ਵਿੱਚ ਐਚ.ਈ.ਆਈ.ਐਸ. ਅਧੀਨ ਸੈਲਫ਼-ਫ਼ਾਇਨਾਂਸ ਕੋਰਸ ਪੀ.ਜੀ.ਡੀ.ਸੀ.ਏ. ਚਲ ਰਿਹਾ ਹੈ। ਸ਼ੈਸ਼ਨ 2020-21 ਤੋਂ ਬੀ.ਸੀ.ਏ. ਭਾਗ ਪਹਿਲਾ ਅਤੇ ਐਮ.ਐਸ.ਸੀ. (ਆਈ.ਟੀ.) ਭਾਗ ਪਹਿਲਾ ਸ਼ੁਰੂ ਕਰਨ ਦੀ ਤਜ਼ਵੀਜ਼ ਹੈ। ਇਸ ਸੰਬੰਧੀ ਪੰਜਾਬੀ ਯੂਨੀਵਰਸਿਟੀ, ਪਟਿਆਲਾ ਨਾਲ ਲੋੜੀਂਦਾ ਪੱਤਰ-ਵਿਹਾਰ ਚੱਲ ਰਿਹਾ ਹੈ। ਉਪਰੋਕਤ ਕੋਰਸ ਚਲਾਉਣ ਲਈ ਕਾਲਜ ਕੋਲ ਢੁੱਕਵੇਂ ਕਲਾਸ ਰੂਮਜ਼ ਅਤੇ  ਲੈਬਜ਼ ਉਪਲੱਬਧ ਹਨ।ਐਚ.ਈ.ਆਈ.ਐਸ. ਦੇ ਮੈਂਬਰ ਸਕੱਤਰ ਪ੍ਰੋ. ਕਮਲਜੀਤ ਸਿੰਘ ਹਨ।

This document was last modified on: 20-07-2020