ਨੋਟਿਸ ਬੋਰਡ


 • ਕਾਲਜ ਦੇ ਸਮੂਹ ਵਿਦਿਆਰਥੀਆਂ ਨੂੰ ਸੂਚਿਤ ਕੀਤਾ ਜਾਂਦਾ ਹੈ ਕਿ NSP for Minority ਪੋਰਟਲ ਖੱਲ ਗਿਆ ਹੈ। ਜੋ ਵੀ ਵਿਦਿਆਰਥੀਆਂ ਘੱਟ ਗਿਣਤੀ ਭਾਈਚਾਰੇ (ਜੈਨ, ਬੋਧੀ, ਸਿੱਖ, ਮੁਸਲਿਮ, ਇਸਾਈ, ਪਾਰਸੀ) ਨਾਲ ਸੰਬੰਧ ਰੱਖਦੇ ਹਨ, ਉਨ੍ਹਾਂ ਨੂੰ ਦੂਜਾ ਅਤੇ ਆਖਰੀ ਮੌਕਾ ਦਿੱਤਾ ਜਾਂਦਾ ਹੈ ਅਤੇ ਉਹ 30 ਨਵੰਬਰ, 2020 ਤੱਕ ਆਪਣੇ ਫਾਰਮ ਅਪਲਾਈ ਕਰਕੇ ਕਾਲਜ ਵਿੱਚ ਜਮ੍ਹਾਂ ਕਰਵਾ ਦੇਣ। ਨੋਟ:- ਕੋਵਿਡ-19 ਮਹਾਮਾਰੀ ਨੂੰ ਧਿਆਨ ਵਿੱਚ ਰੱਖਦਿਆਂ ਕਾਲਜ ਵਿੱਚ ਆਉਣ ਤੋਂ ਪਹਿਲਾਂ ਸ਼੍ਰੀ. ਗਰੁਦੀਪ ਸਿੰਘ ਜੀ ਨੂੰ 95017-08383 ਤੇ ਸੰਪਰਕ ਕਰਕੇ ਸਮਾਂ ਲੈ ਲਿਆ ਜਾਵੇ।
 • ਪੋਸਟ-ਮੈਟ੍ਰਿਕ ਸਕਾਲਰਸ਼ਿਪ ਨਾਲ ਸੰਬੰਧਤ ਐਸ.ਸੀ ਕੈਟਾਗਰੀ ਦੇ ਸਮੂਹ ਵਿਦਿਆਰਥੀਆਂ ਨੂੰ ਸੂਚਿਤ ਕੀਤਾ ਜਾਂਦਾ ਹੈ ਕਿ ਪੋਸਟ ਮੈਟ੍ਰਕਿ ਸਕਾਲਰਸ਼ਿਪ ਲਈ ਅਪਲਾਈ ਕਰਨ ਲਈ ਪੋਰਟਲ ਜਲਦੀ ਹੀ ਸ਼ੁਰੂ ਹੋਣ ਵਾਲਾ ਹੈ। ਵਿਦਿਆਰਥੀ ਜਲਦ ਤੋਂ ਜਲਦ ਅਪਣਾ ਆਮਦਨ ਸਰਟੀਫਿਕੇਟ ਤਿਆਰ ਕਰਵਾ ਲੈਣ ਤਾਂ ਜੋ ਸਕਾਲਰਸ਼ਿਪ ਪੋਰਟਲ ਸ਼ੁਰੂ ਹੋਣ ਤੇ ਵਿਦਿਆਰਥੀ ਸਮੇਂ ਸਿਰ ਸ਼ਕਾਲਰਸ਼ਿਪ ਲਈ ਫਾਰਮ ਭਰ ਸਕਨ।
 • ਸਮੂਹ ਉਮੀਦਵਾਰਾਂ ਨੂੰ ਸੂਚਿਤ ਕਤਿਾ ਜਾਂਦਾ ਹੈ ਕਿ ਕਾਲਜ ਵਿੱਚ ਚਲ ਰਹੇ ਪੋਸਟ ਗ੍ਰੇਜੂਏਟ ਕੋਰਸਜ਼  PGDCA ਅਤੇ M.Sc. (IT) ਭਾਗ ਪਹਿਲਾਂ ਵਿੱਚ ਦਾਖਲੇ ਸ਼ੁਰੂ ਹਨ ਅਤੇ ਇਹਨਾਂ ਕੋਰਸਜ਼ ਵਿੱਚ  ਬਿਨ੍ਹਾਂ ਲੇਟ ਫੀਸ ਦਾਖਲਾ ਲੈਣ ਦੀ ਆਖਰੀ ਮਿਤੀ 16 ਨਵੰਬਰ, 2020 ਹੈ। ਵਧੇਰੇ  ਜਾਣਕਾਰੀ ਲਈ ਉਮੀਦਵਾਰ ਕਾਲਜ ਦਫਤਰ ਨਾਲ ਸੰਪਰਕ ਕਰ ਸਕਦੇ ਹਨ।
 • ਬੀ.ਏ./ਬੀ.ਸੀ.ਏ. ਭਾਗ ਪਹਿਲਾ ਵਿੱਚ ਦਾਖਲਾ ਲੈਣ ਲਈ ਸਮੂਹ ਉਮੀਦਵਾਰਾਂ ਨੂੰ ਸੂਚਿਤ ਕੀਤਾ ਜਾਂਦਾ ਹੈ ਕਿ ਯੂਨੀਵਰਸਿਟੀ ਵੱਲੋਂ 2000 ਰੁ: ਲੇਟ ਫੀਸ ਨਾਲ ਦਾਖਲਾ ਲੈਣ ਦੀ ਆਖਰੀ ਮਿਤੀ ਵਿੱਚ ਵਾਧਾ ਕਰਦੇ ਹੋਏ ਮਿਤੀ 28 ਨਵੰਬਰ 2020 ਨਿਰਧਾਰਤ ਕੀਤੀ ਗਈ ਹੈ। 
 • ਕਾਲਜ ਦੇ ਸਮੂਹ ਵਿਦਿਆਰਥੀਆਂ ਨੂੰ ਸੂਚਿਤ ਕੀਤਾ ਜਾਂਦਾ ਹੈ ਕਿ ਪ੍ਰੀਖਆਵਾਂ ਦਸੰਬਰ 2020 ਦੇ ਸੰਬੰਧ ਵਿੱਚ ਪ੍ਰੀਖਿਆ ਫਾਰਮ ਭਰਨੇ ਸ਼ੁਰੂ ਹੋ ਗਏ ਹਨ। ਇਹ ਫਾਰਮ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਪੋਰਟਲ pupexamination.ac.in 'ਤੇ ਭਰੇ ਜਾ ਰਹੇ ਹਨ। ਇਸ ਸੰਬੰਧੀ ਬੀ.ਏ./ਬੀ.ਕਾਮ ਸਮੈਸਟਰ 3 ਅਤੇ 5 ਦੇ ਰੈਗੁਲਰ ਵਿਦਿਆਰਥੀਆਂ ਲਈ ਪ੍ਰੀਖਿਆ ਫਾਰਮ ਭਰਨ ਦੀ ਆਖਰੀ ਮਿਤੀ 21 ਅਕਤੂਬਰ 2020 ਹੈ। ਵਿਦਿਆਰਥੀ ਪ੍ਰੀਖਿਆ ਫਾਰਮ ਭਰਨ ਉਪਰੰਤ ਉਸ ਨੂੰ ਲਾਕ ਨਾ ਕਰਨ । ਬੀ.ਏ./ਬੀ.ਕਾਮ/ਬੀ.ਸੀ.ਏ ਸਮੈਸਟਰ 1 ਦੇ ਰੈਗੁਲਰ ਵਿਦਿਆਰਥੀਆਂ ਨੂੰ ਇਸ ਸੰਬੰਧੀ ਵੱਖ ਤੋਂ ਸੂਚਿਤ ਕੀਤਾ ਜਾਵੇਗਾ।ਰੀ-ਅਪੀਅਰ ਨਾਲ ਸੰਬੰਧਤ ਵਿਦਿਆਰਥੀ ਆਪਣੇ ਪੱਧਰ'ਤੇ ਪ੍ਰੀਖਿਆ ਫਾਰਮ ਭਰ ਸਕਦੇ ਹਨ । ਰੀ-ਅਪੀਅਰ ਦਾ ਪ੍ਰੀਖਿਆ ਫਾਰਮ ਭਰਨ ਦੀ ਆਖਰੀ ਮਿਤੀ 23-10-2020 ਹੈ। ਯੂਨੀਵਰਸਿਟੀ ਪੋਰਟਲ ਦੀ ਐਪਲੀਕੇਸ਼ਨ ਆਈ.ਡੀ. ਜਾਣਨ ਲਈ ਇੱਥੇ ਕਲਿੱਕ ਕਰੋ।
 • ਕਾਲਜ ਦੇ ਸਮੂਹ ਘੱਟ ਗਿਣਤੀ (ਸਿੱਖ, ਮੁਸਲਿਮ, ਬੋਧੀ, ਜੈਨੀ, ਪਾਰਸੀ, ਇਸਾਈ ) ਨਾਲ ਸੰਬੰਧਤ ਵਿਦਿਆਰਥੀਆਂ ਨੂੰ ਸੂਚਿਤ ਕੀਤਾ ਜਾਂਦਾ ਹੈ ਕਿ ਨੈਸ਼ਂਲ ਸਕਾਲਰਸ਼ਿਪ ਪੋਰਟਲ ਫਾਰ ਮਨਿਉਰਟੀ ਖੁੱਲ ਚੁੱਕੱ ਹੈ। ਇਸ ਸੰਬੰਧੀ ਜੋ ਵੀ ਵਿਦਿਆਰਥੀ ਅਪਲਾਈ ਕਰਨਾ ਚਾਹੁੰਦੇ ਹਨ ਉਹ 30/10/2020 ਤੋਂ ਪਹਿਲਾਂ ਸਕਾਲਰਸ਼ਿਪ ਅਪਲਾਈ ਕਰਕੇ ਅਪਾਣੇ ਦਸਤਾਵੇਜ਼ ਕਾਲਜ ਵਿੱਚ ਜਮ੍ਹਾਂ ਕਰਵਾ ਦੇਣ। ਨੋਟ: ਕੋਵਿਡ-19 ਮਹਾਂਮਾਰੀ ਨੂੰ ਧਿਆਨ ਵਿੱਚ ਰੱਖਦੇ ਹੋਏ ਕਾਲਜ ਆਉਣ ਤੋਂ ਪਹਿਲਾਂ 95017-08383 ਨੰਬਰ ਨਾਲ ਸੰਪਰਕ ਕਰ ਲਿਆ ਜਾਵੇ।
 • (ਅਤਿ ਜ਼ਰੂਰੀ ਨੋਟਿਸ) ਬੀ.ਏ. ਭਾਗ ਤੀਜਾ (ਸਮੈਸਟਰ-6), ਸੈਸ਼ਨ 2019-20 ਦੇ ਫਿਜ਼ੀਕਲ ਐਜੂਕੇਸ਼ਨ ਵਿਸ਼ੇ ਦੇ ਵਿਦਿਆਰਥੀਆਂ ਨੂੰ ਸੂਚਿਤ ਕੀਤਾ ਜਾਂਦਾ ਹੈ ਕਿ ਤੁਹਾਡੇ  ਫਿਜ਼ੀਕਲ ਐਜੂਕੇਸ਼ਨ ਵਿਸੇ ਦਾ ਪ੍ਰੈਕਟੀਕਲ ਆਨ-ਲਾਈਨ ਮਾਧਿਅਮ (Google Meet App)ਰਾਹੀਂ ਮਿਤੀ 17 ਸਤੰਬਰ,2020 ਨੂੰ ਸਵੇਰੇ ਦੇ ਸੈਸ਼ਨ ਵਿੱਚ ਲਿਆ ਜਾਵੇਗਾ। ਆਨ-ਲਾਈਨ ਪ੍ਰੈਕਟੀਕਲ ਸਵੇਰੇ 09:30 ਵਜੇ ਸ਼ੁਰੂ ਹੋ ਜਾਵੇਗਾ। ਵਿਦਿਆਰਥੀ ਆਪਣੀ ਹਾਜਰੀ ਯਕੀਨੀ ਬਣਾਉਣ। ਮਿੱਥੇ ਸਮੇਂ ਤੋਂ ਬਾਅਦ ਕਿਸੇ ਵੀ ਵਿਦਿਆਰਥੀ ਦਾ ਕੇਸ  ਨਹੀਂ ਵਿਚਾਰਿਆ ਜਾਵੇਗਾ। ਵਧੇਰੇ ਜਾਣਕਾਰੀ ਲਈ ਪ੍ਰੋ: ਕਮਲਜੀਤ ਸਿੰਘ (9814365211) ਨਾਲ ਸੰਪਰਕ ਕੀਤਾ ਜਾ ਸਕਦਾ ਹੈ।
 • ਬੀ.ਏ. ਸਮੈਸਟਰ 6 (ਮਈ 2020) ਨਾਲ ਸੰਬੰਧਤ ਵਿਦਿਆਰਥੀਆਂ ਨੂੰ ਸੂਚਿਤ ਕੀਤਾ ਜਾਂਦਾ ਹੈ ਕਿ ਸਮੈਸਟਰ 6 ਵਿਸ਼ਾ ਫਿਜ਼ੀਕਲ ਐਜ਼ੂਕੇਸ਼ਨ ਦੀ ਪ੍ਰੈਕਟੀਕਲ ਪ੍ਰੀਖਿਆ 17 ਸਤੰਬਰ,2020 ਦਿਨ ਬੁੱਧਵਾਰ ਅਤੇ ਵਿਸ਼ਾ ਕੰਪਿਊਟਰ ਐਪਲੀਕੇਸ਼ਨਜ਼ ਦੀ ਪ੍ਰੈਕਟੀਕਲ ਪ੍ਰੀਖਿਆਂ 18 ਸਤੰਬਰ,2020 ਦਿਨ ਸ਼ੁਕਰਵਾਰ ਨੂੰ ਆਨ-ਲਾਈਨ ਵਿੱਧੀ ਰਾਹੀ ਕਰਵਾਈ ਜਾਣੀ ਹੈ । ਇਸ ਸੰਬੰਧੀ ਵਧੇਰੇ ਜਾਣਕਾਰੀ ਲਈ ਫਿਜ਼ੀਕਲ ਐਜ਼ੂਕੇਸ਼ਨ ਨਾਲ ਸੰਬੰਧਤ ਵਿਦਿਆਰਥੀ ਪ੍ਰੋ: ਕਮਲਜੀਤ ਸਿੰਘ (98143-65211) ਅਤੇ ਕੰਪਿਊਟਰ ਐਪਲੀਕੇਸ਼ਨਜ਼  ਨਾਲ ਸੰਬੰਧਤ ਵਿਦਿਆਰਥੀ ਪ੍ਰੋ: ਰਮਨਦੀਪ ਕੌਰ (70876-99029) Whatsapp ਰਾਹੀ ਸੰਪਰਕ ਕਰ ਸਕਦੇ ਹਨ।
 • ਕੁਝ ਵਿਦਿਆਰਥੀ ਜਿੰਨਾਂ ਦੀਆਂ ਕਲਾਸਾਂ ਵਿੱਚ ਰੀ-ਅਪੀਅਰ ਹਨ, ਦੁਆਰਾ ਪੁੱਛ-ਗਿੱਛ ਕੀਤੀ ਜਾ ਰਹੀ ਹੈ ਕਿ ਉਨ੍ਹਾਂ ਦੇ ਪੇਪਰ ਹੋਣਗੇ ਜਾਂ ਨਹੀਂ ਬਾਰੇ ਸੂਚਿਤ ਕੀਤਾ ਜਾਂਦਾ ਹੈ ਕਿ ਯੂਨੀਵਰਸਿਟੀ ਵੱਲੋਂ ਸਿਰਫ਼ ਆਖ਼ਰੀ ਸਮੈਸਟਰ ਦੀਆਂ ਪ੍ਰੀਖਿਆਵਾਂ ਹੀ ਕਰਵਾਈਆਂ ਜਾ ਰਹੀਆਂ ਹਨ। ਸੰਬੰਧਤ ਵਿਦਿਆਰਥੀ ਨੋਟ ਕਰਨ।
 • ਕਾਲਜ ਦੇ ਬੀ.ਏ./ਬੀ.ਕਾਮ ਸਮੈਸਟਰ 6 (2019-20) ਨਾਲ ਸੰਬੰਧਤ ਸਮੂਹ ਵਿਦਿਆਰਥੀਆਂ ਨੂੰ ਸੂਚਿਤ ਕੀਤਾ ਜਾਂਦਾ ਹੈ ਕਿ ਪੰਜਾਬੀ ਯੂਨੀਵਰਸਿਟੀ ਪਟਿਆਲਾ ਵੱਲੋਂ ਅਖੀਰਲੇ ਸਮੈਸਟਰ ਦੀਆਂ ਥਿਊਰੀ ਪ੍ਰੀਖਿਆਵਾਂ ਮਿਤੀ 25.09.2020 ਤੋਂ ਕਰਵਾਉਣ ਦਾ ਫੈਸਲਾ ਲਿਆ ਗਿਆ ਹੈ। ਪ੍ਰੀਖਿਆਂ ਸੰਬੰਧਤ ਹਦਾਇਤਾਂ ਸਮੇਂ-ਸਮੇਂ ਤੇ ਯੂਨੀਵਰਸਿਟੀ ਦੀ ਵੈਬ-ਸਾਈਟ https://pupexamination.ac.in/Index.aspx 'ਤੇ ਪਾਈਆਂ ਜਾਣਗੀਆਂ। ਇਸ ਕਰਕੇ ਵਿਦਿਆਰਥੀਆਂ ਨੂੰ  ਹਦਾਇਤ ਕੀਤੀ ਜਾਂਦੀ ਹੈ ਕਿ ਉਹ ਸਮੇਂ ਸਮੇਂ 'ਤੇ ਕਾਲਜ ਅਤੇ ਯੂਨੀਵਰਸਿਟੀ ਦੀ ਵੈਬ-ਸਾਈਟ ਚੈੱਕ ਕਰਦੇ ਰਹਿਣ। ਵਧੇਰੇ ਜਾਣਕਾਰੀ ਲਈ ਪ੍ਰੋ: ਸੌਰਭ ਕੁਮਾਰ (ਰਜਿਸਟਰਾਰ,ਕਾਲਜ ਪੱਧਰ) (75893-64396) ਨਾਲ Whatsapp ਰਾਹੀ ਸੰਪਰਕ ਕੀਤਾ ਜਾ ਸਕਦਾ ਹੈ।
 • ਸਮੂਹ ਵਿਦਿਆਰਥੀਆਂ ਨੂੰ ਸੂਚਿਤ ਕੀਤਾ ਜਾਂਦਾ ਹੈ ਕਿ  DBEE Sangrur ਵੱਲੋਂ Career Counseling ਦਾ ਸੈਸ਼ਨ ਦੁਪਹਿਰ 02:00 ਵਜੇ ZOOM App ਤੇ  Schedule ਕੀਤਾ ਗਿਆ ਹੈ। ਇਸ ਸੰਬੰਧੀ ਮੀਟਿੰਗ ਦਾ ਲਿੰਕ Whatsapp ਅਤੇ Microsoft Kaizala ਰਾਹੀਂ ਵਿਦਿਆਰਥੀਆਂ ਨਾਲ ਸ਼ੇਅਰ ਕਰ ਦਿੱਤਾ ਗਿਆ ਹੈ।ਕਾਲਜ ਦੇ ਸਮੂ੍ਹ ਵਿਦਿਆਰਥੀਆਂ ਲਈ ਇਸ ਸੈਸ਼ਨ ਵਿੱਚ ਹਾਜ਼ਰ ਹੋਣਾ ਲਾਜ਼ਮੀ ਹੈ।
 • ਬੀ.ਕਾਮ ਭਾਗ ਪਹਿਲਾ ਦੇ ਸਮੂਹ ਉਮੀਦਵਾਰਾ ਨੂੰ ਸੂਚਿਤ ਕੀਤਾ ਜਾਂਦਾ ਹੈ ਕਿ SC/ST ਕੈਟੀਗਰੀ ਵਿੱਚ ਰਿਜ਼ਰਵ ਸੀਟਾਂ ਲਈ ਅਪਲਾਈ ਕੀਤੇ ਵਿਦਿਆਰਾਥੀਆਂ ਦੀ ਗਿਣਤੀ ਨੂੰ ਦੇਖਦੇ ਹੋਏ, ਬੀ.ਕਾਮ ਲਈ ਅਪਲਾਈ ਕਰਨ ਲਈ ਪੋਰਟਲ ਮਿਤੀ 09-09-2020 ਤੱਕ ਓਪਨ ਕਰ ਦਿੱਤਾ ਗਿਆ ਹੈ। (08/09/2020)
 •  ਬੀ.ਏ. ਭਾਗ ਪਹਿਲਾ ਦੇ ਸਮੂਹ ਵਿਦਿਆਰਥੀਆਂ ਨੂੰ ਸੂਚਿਤ ਕੀਤਾ ਜਾਂਦਾ ਹੈ ਕਿ ਵਿਦਿਆਰਥੀ ਦਾਖਲਾ ਹੋਣ ਉਪਰੰਤ 28 ਦਿਨਾਂ ਦੇ ਅੰਦਰ-ਅੰਦਰ ਚੋਣਵੇਂ ਵਿਸ਼ਿਆਂ ਵਿੱਚੋਂ ਕੋਈ ਇੱਕ ਚੋਣਵਾਂ ਵਿਸ਼ਾਂ ਬਦਲ ਸਕਦੇ ਹਨ। ਉਸ ਸੰਬੰਧੀ ਵਿਸ਼ਾ ਬਦਲੀ ਫਾਰਮ ਭਰਨ ਉਪਰੰਤ ਪ੍ਰੋ ਨਜਮਾ ਪ੍ਰਵੀਨ (7814766399) ਨੂੰ ਰਾਹੀਂ ਭੇਜਿਆ ਜਾਵੇ। ਬੀ.ਏ./ਬੀ.ਕਾਮ./ ਭਾਗ ਪਹਿਲਾ ਦੇ ਜੋ ਵਿਦਿਆਰਥੀ ਮਾਧਿਅਮ ਬਦਲਣਾ ਚਾਹੁੰਦੇ ਹਨ , ਉਹ ਵਿਦਿਆਰਥੀ ਵੀ ਪ੍ਰੋ. ਨਜਮਾ ਪ੍ਰਵੀਨ ਨਾਲ ਸੰਪਰਕ ਕਰ ਸਕਦੇ ਹਨ। ਵਿਸ਼ਾ ਬਦਲੀ ਫਾਰਮ ਡਾਊਣਲੋਡ ਕਰਨ ਲਈ  ਇੱਥੇ ਕਲਿੱਕ ਕਰੋ।
 • ਕਾਲਜ ਦੀ ਐਂਟਰੀ ਪੁਆਇੰਟ ਕਲਾਸਾਂ (ਬੀ.ਏ./ਬੀ.ਕਾਮ./ਬੀ.ਸੀ.ਏ. ਭਾਗ ਪਹਿਲਾ) ਵਿੱਚ ਦਾਖ਼ਲ ਹੋਏ ਸਮੂਹ ਵਿਦਿਆਰਥੀਆਂ ਨੂੰ ਸੂਚਿਤ ਕੀਤਾ ਜਾਦਾ ਹੈ ਕਿ ਮਿਤੀ 07.09.2020 ਦਿਨ ਸੋਮਵਾਰ ਸਵੇਰੇ 11 ਵਜੇ ਅਕਾਦਮਿਕ ਸੈਸ਼ਨ 2020-21 ਦੀ ਆਨ-ਲਾਈਨ ਅਸੈਂਬਲੀ ZOOM APP ਰਾਹੀਂ ਕਰਵਾਈ ਜਾ ਰਹੀ ਹੈ । ਬੀ.ਏ./ਬੀ.ਕਾਮ./ਬੀ.ਸੀ.ਏ. ਭਾਗ ਪਹਿਲਾ ਦੇ ਵਿਦਿਆਰਥੀਆਂ ਦਾ ਇਸ ਅਸੈਂਬਲੀ ਵਿੱਚ ਹਾਜ਼ਰ ਹੋਣਾ ਲਾਜ਼ਮੀ  ਹੈ। ਵਧੇਰੇ ਜਾਣਕਾਰੀ ਲਈ ਸ. ਗੁਰਦੀਪ ਸਿੰਘ  (95017-08383)  ਨਾਲ Whatsapp ਰਾਹੀਂ ਸੰਪਰਕ ਕੀਤਾ ਜਾ ਸਕਦਾ ਹੈ।
 • ਪੰਜਾਬ ਸਰਕਾਰ ਦੀ ਘਰ-ਘਰ ਰੋਜ਼ਗਾਰ ਮਿਸ਼ਨ ਤਹਿਤ ਕਾਲਜ ਦੇ ਬੀ.ਏ./ਬੀ.ਕਾਮ ਫਾਈਨਲ ਅਤੇ ਪਾਸ ਆਊਟ ਵਿਦਿਆਰਥੀਆਂ ਨੂੰ  ਸੂਚਿਤ ਕੀਤਾ ਜਾਦਾ ਹੈ ਕਿ  ਪੰਜਾਬ ਸਰਕਾਰ ਦੀ ਰੋਜਗਾਰ ਵੈੱਬ-ਸਾਈਟ http://pgrkam.com/ ਤੇ ਰਜਿਸਟਰ ਕਰਨਾ ਲਾਜ਼ਮੀ ਹੈ । ਵੈੱਬ-ਸਾਈਟ ਤੇ ਰਜਿਸਟਰ ਹੋਣ ਉਪਰੰਤ  ਪ੍ਰੋ ਦੀਪੀਕਾ ਜਿੰਦਲ ( 98728-88916) ਨੂੰ  Whatspp ਰਾਹੀਂ ਇਸ ਸੰਬੰਧੀ ਜਾਣਕਾਰੀ ਦੇਣਾ ਲਾਜ਼ਮੀ ਹੈ। ਇਸ ਸੰਬੰਧੀ ਹੋਰ ਜਾਣਕਾਰੀ ਲਈ ਵੀ ਪ੍ਰੋ: ਦੀਪੀਕਾ ਜਿੰਦਲ ਨਾਲ  ਸੰਪਰਕ ਕੀਤਾ ਜਾ ਸਕਦਾ ਹੈ। 
 • ਪੰਜਾਬ ਸਰਕਾਰ ਅਤੇ UNICEF India ਵੱਲੋਂ ਪੰਜਾਬ ਦੇ ਯੂਥ ਵਿੱਚ  ਸਿੱਖਿਆ ਅਤੇ ਕੈਰੀਅਰ ਨਾਲ ਜੁੜੀਆਂ ਆਸ਼ਾਵਾਂ ਬਾਰੇ ਆਪਣੀਆਂ ਭਾਵਨਾਵਾਂ ਨੂੰ ਰਾਜ ਸਰਕਾਰ ਦੇ ਨਾਲ ਸਾਂਝਾ ਕਰਨ ਲਈ ਇੱਕ ਸਰਵੇਖਣ ਕੀਤਾ ਜਾ ਰਿਹਾ ਹੈ। ਕਾਲਜ ਦੇ ਸਮੂਹ ਵਿਦਿਆਰਥੀਆਂ ਨੂੰ ਇਸ ਸਰਵੇਖਣ ਵਿੱਚ ਭਾਗ ਲੈਣ ਲਈ ਪ੍ਰੇਰਿਤ ਕੀਤਾ ਜਾਂਦਾ ਹੈ। ਸਰਵੇਖਣ  ਵਿੱਚ  ਭਾਗ ਲੈਣ ਲਈ ਲਿੰਕ ( https://wa.me/919650414141?text=pun) ਤੇ ਕਲਿੱਕ ਕਰੋ ਅੱਤੇ Whatspp ਓਪਨ ਹੋਣ ੳਪਰੰਤ PUN ਟਾਈਪ ਕਰ ਭੇਜੋ।  ਉਸ ਉੋਪਰੰਤ ਨਿਰਦੇਸ਼ਾਂ ਦਾ ਪਾਲਣ ਕਰੋ। ਵਧੇਰੇ ਜਾਣਕਾਰੀ ਲਈ ਪ੍ਰੋ :  ਗੁਰਪ੍ਰੀਤ ਕੌਰ (8872812518)  ਨਾਲ Whatsapp ਰਾਹੀਂ ਸੰਪਰਕ ਕੀਤਾ ਜਾ ਸਕਦਾ ਹੈ।
 • ਬੀ.ਕਾਮ ਭਾਗ ਪਹਿਲਾ ਦੇ ਸਮੂਹ ਉਮੀਦਵਾਰਾ ਨੂੰ ਸੂਚਿਤ ਕੀਤਾ ਜਾਂਦਾ ਹੈ ਕਿ SC/ST ਕੈਟੀਗਰੀ ਵਿੱਚ ਰਿਜ਼ਰਵ ਸੀਟਾਂ ਲਈ ਅਪਲਾਈ ਕੀਤੇ ਵਿਦਿਆਰਾਥੀਆਂ ਦੀ ਗਿਣਤੀ ਨੂੰ ਦੇਖਦੇ ਹੋਏ, ਬੀ.ਕਾਮ ਭਾਗ ਪਹਿਲਾ ਲਈ ਅਪਲਾਈ ਕਰਨ ਲਈ ਪੋਰਟਲ ਮਿਤੀ 06-09-2020  ਤੱਕ ਓਪਨ ਕਰ ਦਿੱਤਾ ਗਿਆ ਹੈ। (31/08/2020)
 • ਬੀ.ਕਾਮ ਭਾਗ ਪਹਿਲਾ ਦੇ ਸਮੂਹ ਉਮੀਦਵਾਰਾ ਨੂੰ ਸੂਚਿਤ ਕੀਤਾ ਜਾਂਦਾ ਹੈ ਕਿ SC/ST ਕੈਟੀਗਰੀ ਵਿੱਚ ਰਿਜ਼ਰਵ ਸੀਟਾਂ ਲਈ ਅਪਲਾਈ ਕੀਤੇ ਵਿਦਿਆਰਾਥੀਆਂ ਦੀ ਗਿਣਤੀ ਨੂੰ ਦੇਖਦੇ ਹੋਏ, ਬੀ.ਕਾਮ ਲਈ ਅਪਲਾਈ ਕਰਨ ਲਈ ਪੋਰਟਲ ਮਿਤੀ 29-08-2020 ਤੱਕ ਓਪਨ ਕਰ ਦਿੱਤਾ ਗਿਆ ਹੈ। (25/08/2020)
 • ਬੀ.ਕਾਮ ਭਾਗ ਪਹਿਲਾ ਦੇ ਸਮੂਹ ਦਾਖ਼ਲਾ ਉਮੀਦਵਾਰਾਂ ਨੂੰ ਸੂਚਿਤ ਕੀਤਾ ਜਾਂਦਾ ਹੈ ਕਿ ਦਾਖ਼ਲੇ ਲਈ ਤੀਜੀ ਆਨ-ਲਾਈਨ ਕਾਉਂਸਲਿੰਗ ਮਿਤੀ 25-08-2020 ਦਿਨ ਮੰਗਲਵਾਰ  ਨੂੰ ਪੰਜਾਬ ਸਰਕਾਰ  ਅਤੇ ਪੰਜਾਬੀ ਯੂਨੀਵਰਸਿਟੀ ਦੇ ਨਿਯਮਾਂ ਮੁਤਾਬਿਕ ਹੋਵੇਗੀ। ਉਮੀਦਵਾਰ ਦਾ ਦਾਖ਼ਲਾ ਪ੍ਰਵਾਨ ਹੋਣ ਉਪਰੰਤ ਉਸ ਨਾਲ ਟੈਲੀਫੋਨ ਰਾਹੀਂ ਸੰਪਰਕ ਕੀਤਾ ਜਾਵੇਗਾ। ਤੀਜੀ ਕਾਊਂਸਲਿੰਗ ਤੱਕ ਦਾਖ਼ਲੇ ਲਈ ਪ੍ਰਵਾਨ ਕੀਤੇ ਉਮੀਦਵਾਰਾਂ ਦਾ ਮਿਤੀ 26/08/2020 ਦਿਨ ਬੁੱਧਵਾਰ ਸ਼ਾਮ 5 ਵਜੇ ਤੱਕ ਫੀਸ ਭਰਨਾ ਲਾਜ਼ਮੀ ਹੋਵੇਗਾ। ਨਿਸ਼ਚਿਤ ਸਮੇਂ ਵਿੱਚ ਫੀਸ ਨਾ ਭਰੇ ਜਾਣ ਤੇ ਉਸ ਉਮੀਦਵਾਰ ਦੀ ਸੀਟ Surrender ਸਮਝੀ ਜਾਵੇਗੀ।ਇਹ ਦਾਖ਼ਲਾ ਪੂਰਨ ਤੌਰ ਤੇ ਆਰਜੀ ਹੋਵੇਗਾ। (25/08/2020)
 • ਬੀ.ਕਾਮ ਭਾਗ ਪਹਿਲਾ ਦੇ ਸਮੂਹ ਉਮੀਦਵਾਰਾ ਨੂੰ ਸੂਚਿਤ ਕੀਤਾ ਜਾਂਦਾ ਹੈ ਕਿ ਸ਼ਨੀਵਾਰ ਅਤੇ ਐਤਵਾਰ ਦੇ ਲਾਕਡਾਊਨ ਨੂੰ ਵੇਖਦੇ ਹੋਏ ਸ਼ੁਕਰਵਾਰ ਨੂੰ ਪ੍ਰਵਾਨ ਕੀਤੇ ਦਾਖਲਿਆਂ ਲਈ ਫੀਸ ਭਰਨ ਦੀ ਅੰਤਿਮ ਮਿਤੀ  ਅਤੇ ਨਾਲ ਹੀ ਬੀ.ਕਾਮ ਭਾਗ ਪਹਿਲਾ ਲਈ ਅਪਲਾਈ ਕਰਨ ਦੀ ਮਿਤੀ 24/08/2020 ਕਰ ਦਿੱਤੀ ਗਈ ਹੈ। (22/08/2020)
 • ਦਾਖਲੇ ਦੇ ਸਮੂਹ ਉਮੀਦਵਾਰਾਂ ਨੂੰ ਸੂਚਿਤ ਕੀਤਾ ਜਾਂਦਾ ਹੈ ਕਿ ਬੀ.ਕਾਮ. ਬਾਗ ਪਹਿਲਾ ਵਿੱਚ ਅਪਲਾਈ ਕਰਨ ਲਈ ਪੋਰਟਲ ਮਿਤੀ 21/08/2020 ਦੁਪਹਿਰ 1 ਵਜੇ ਤੋਂ 23/08/2020 ਤੱਕ ਓਪਨ ਕਰ ਦਿੱਤਾ ਗਿਆ ਹੈ। (21/08/2020)
 • ਬੀ.ਕਾਮ ਭਾਗ ਪਹਿਲਾ ਦੇ ਸਮੂਹ ਦਾਖ਼ਲਾ ਉਮੀਦਵਾਰਾਂ ਨੂੰ ਸੂਚਿਤ ਕੀਤਾ ਜਾਂਦਾ ਹੈ ਕਿ ਦਾਖ਼ਲੇ ਲਈ ਦੂਸਰੀ ਆਨ-ਲਾਈਨ ਕਾਉਂਸਲਿੰਗ ਮਿਤੀ 21-08-2020 ਦਿਨ ਸ਼ੁਕਰਵਾਰ  ਨੂੰ ਪੰਜਾਬ ਸਰਕਾਰ  ਅਤੇ ਪੰਜਾਬੀ ਯੂਨੀਵਰਸਿਟੀ ਦੇ ਨਿਯਮਾਂ ਮੁਤਾਬਿਕ ਹੋਵੇਗੀ। ਉਮੀਦਵਾਰ ਦਾ ਦਾਖ਼ਲਾ ਪ੍ਰਵਾਨ ਹੋਣ ਉਪਰੰਤ ਉਸ ਨਾਲ ਟੈਲੀਫੋਨ ਰਾਹੀਂ ਸੰਪਰਕ ਕੀਤਾ ਜਾਵੇਗਾ। ਪਹਿਲੀ ਕਾਉਂਸਲਿੰਗ ਰਾਹੀ ਦਾਖ਼ਲੇ ਲਈ ਪ੍ਰਵਾਨ ਕੀਤੇ ਉਮੀਦਵਾਰਾਂ ਦਾ ਮਿਤੀ 23/08/2020 ਦਿਨ ਐਤਵਾਰ ਸ਼ਾਮ 5 ਵਜੇ ਤੱਕ ਫੀਸ ਭਰਨਾ ਲਾਜ਼ਮੀ ਹੋਵੇਗਾ। ਨਿਸ਼ਚਿਤ ਸਮੇਂ ਵਿੱਚ ਫੀਸ ਨਾ ਭਰੇ ਜਾਣ ਤੇ ਉਸ ਉਮੀਦਵਾਰ ਦੀ ਸੀਟ Surrender ਸਮਝੀ ਜਾਵੇਗੀ।ਇਹ ਦਾਖ਼ਲਾ ਪੂਰਨ ਤੌਰ ਤੇ ਆਰਜੀ ਹੋਵੇਗਾ। (21/08/2020)
 • ਬੀ.ਕਾਮ ਭਾਗ ਪਹਿਲਾ ਦੇ ਸਮੂਹ ਦਾਖ਼ਲਾ ਉਮੀਦਵਾਰਾਂ ਨੂੰ ਸੂਚਿਤ ਕੀਤਾ ਜਾਂਦਾ ਹੈ ਕਿ ਉਮੀਦਵਾਰਾਂ ਦੀ  ਮੈਰਿਟ ਲਿਸਟ ਪੋਰਟਲ ਤੇ Applicant List ਸੈਕਸ਼ਨ ਵਿੱਚ ਸ਼ੋ ਕਰ ਦਿੱਤੀ ਗਈ ਹੈ। ਦਾਖ਼ਲੇ ਲਈ ਪਹਿਲੀ ਆਨ-ਲਾਈਨ ਕਾਉਂਸਲਿੰਗ ਮਿਤੀ 19-08-2020 ਦਿਨ ਬੁੱਧਵਾਰ ਨੂੰ ਪੰਜਾਬ ਸਰਕਾਰ  ਅਤੇ ਪੰਜਾਬੀ ਯੂਨੀਵਰਸਿਟੀ ਦੇ ਨਿਯਮਾਂ ਮੁਤਾਬਿਕ ਹੋਵੇਗੀ। ਉਮੀਦਵਾਰ ਦਾ ਦਾਖ਼ਲਾ ਪ੍ਰਵਾਨ ਹੋਣ ਉਪਰੰਤ ਉਸ ਨਾਲ ਟੈਲੀਫੋਨ ਰਾਹੀਂ ਸੰਪਰਕ ਕੀਤਾ ਜਾਵੇਗਾ। ਪਹਿਲੀ ਕਾਉਂਸਲਿੰਗ ਰਾਹੀ ਦਾਖ਼ਲੇ ਲਈ ਪ੍ਰਵਾਨ ਕੀਤੇ ਉਮੀਦਵਾਰਾਂ ਦਾ ਮਿਤੀ 20/08/2020 ਦਿਨ ਵੀਰਵਾਰ ਸ਼ਾਮ 5 ਵਜੇ ਤੱਕ ਫੀਸ ਭਰਨਾ ਲਾਜ਼ਮੀ ਹੋਵੇਗਾ। ਨਿਸ਼ਚਿਤ ਸਮੇਂ ਵਿੱਚ ਫੀਸ ਨਾ ਭਰੇ ਜਾਣ ਤੇ ਉਸ ਉਮੀਦਵਾਰ ਦੀ ਸੀਟ Surrender ਸਮਝੀ ਜਾਵੇਗੀ।ਇਹ ਦਾਖ਼ਲਾ ਪੂਰਨ ਤੌਰ ਤੇ ਆਰਜੀ ਹੋਵੇਗਾ। (18/08/2020)
 • ਦਾਖ਼ਲੇ ਦੇ ਸਮੂਹ ਉਮੀਦਵਾਰਾਂ ਨੂੰ ਸੂਚਿਤ ਕੀਤਾ ਜਾਂਦਾ ਹੈ ਕਿ ਬੀ.ਕਾਮ ਭਾਗ ਪਹਿਲਾ ਲਈ ਅਪਲਾਈ ਕਰਨ ਦੀ ਆਖਰੀ ਮਿਤੀ 14/08/2020 ਤੋਂ ਵਧਾ ਕੇ 18/08/2020 ਕਰ ਦਿੱਤੀ ਗਈ ਹੈ।  ਉਮੀਦਵਾਰ ਮਿਤੀ 18/08/2020 ਦਿਨ ਮੰਗਲਵਾਰ ਦੁਪਹਿਰ 12 ਵਜੇ ਤੱਕ ਅਪਲਾਈ ਕਰ ਸਕਦੇ ਹਨ। ਲੋੜਵੰਦ ਉਮੀਦਵਾਰ ਕਾਲਜ ਵਿੱਚ ਆ ਕੇ ਵੀ ਦਾਖ਼ਲੇ ਲਈ ਅਪਲਾਈ ਕਰ ਸਕਦੇ ਹਨ।(15/08/2020)
 • ਬੀ.ਏ../ਬੀ.ਕਾਮ. ਭਾਗ ਦੂਜਾ ਅਤੇ ਤੀਜਾ ਵਿੱਚ ਪ੍ਰਮੋਟ ਕੀਤੇ ਵਿਦਿਆਰਥੀਆਂ ਨੂੰ ਸੂਚਿਤ ਕੀਤਾ ਜਾਂਦਾ ਹੈ ਕਿ ਦਾਖ਼ਲੇ ਲਈ ਫੀਸ ਭਰਨ ਦੀ ਆਖਰੀ ਮਿਤੀ 14/08/2020 ਤੋਂ ਵਧਾ ਕੇ 21/08/2020 ਕਰ ਦਿੱਤੀ ਗਈ ਹੈ। ਵਿਦਿਆਰਥੀ 21/08/2020 ਦੁਪਹਿਰ 1 ਵਜੇ ਤੱਕ ਆਨ-ਲਾਈਨ ਫੀਸ ਭਰ ਸਕਦੇ ਹਨ । ਉਸ ਤੋਂ ਬਾਅਦ ਵਿਦਿਆਰਥੀ ਤੋਂ ਯੂਨੀਵਰਸਿਟੀ ਨਿਯਮਾਂ ਮੁਤਾਬਿਕ ਬਣਦੀ ਲੇਟ ਫੀਸ  ਲਿੱਤੀ ਜਾਵੇਗੀ। ਕੋਈ ਵੀ ਵਿਦਿਆਰਥੀ ਫੀਸ ਦੀ ਰਸੀਦ ਜਾਂ ਫਾਰਮ ਜਮ੍ਹਾਂ ਕਰਵਾਉਣ ਲਈ ਕਾਲਜ ਨਾ ਆਵੇ।  (15/08/2020)
 • ਬੀ.ਏ./ਬੀ.ਕਾਮ. ਭਾਗ ਪਹਿਲਾ ਵਿੱਚ ਦਾਖ਼ਲੇ ਦੇ ਐੱਸ.ਸੀ. ਉਮੀਦਵਾਰ ਜੋ ਪੋਸਟ ਮੈਟ੍ਰਿਕ ਸਕਾਲਰਸ਼ਿਪ ਦਾ ਲਾਭ ਲੈਣਾ ਚਾਹੁੰਦੇ ਹਨ , ਨੂੰ ਸੂਚਿਤ ਕੀਤਾ ਜਾਂਦਾ ਹੈ ਕਿ ਉਹ ਅਪਲਾਈ ਕਰਨ ਵੇਲੇ ਇਸ ਸੰਬੰਧੀ ਸਵੈ-ਘੋਸ਼ਣਾ ਪੱਤਰ ਜ਼ਰੂਰ ਅਪਲੋਡ ਕਰਨ। ਸਵੈ-ਘੋਸ਼ਣਾ ਪੱਤਰ ਡਾਊਣਲੋਡ ਕਰਨ ਲਈ ਇੱਥੇ ਕਲਿੱਕ ਕਰੋ।
 • ਕਾਲਜ ਦੇ ਸਮੂਹ ਵਿਦਿਆਰਥੀਆਂ ਨੂੰ ਸੂਚਿਤ ਕੀਤਾ ਜਾਂਦਾ ਹੈ ਕਿ ਜਿਨ੍ਹਾਂ ਦੀ ਉਮਰ 18 ਸਾਲ ਜਾਂ 18 ਸਾਲ ਤੋਂ ਵੱਧ ਹੈ ਅਤੇ ਅਜੇ ਤੱਕ ਆਪਣੀ ਵੋਟ ਨਹੀਂ ਬਣਾਈ, ਉਹ ਆਪਣੀ ਵੋਟ  NVSP ਪੋਰਟਲ ਤੇ ‘ਫਾਰਮ ਨੰ. 6’ ਭਰ ਕੇ ਅਪਲਾਈ ਕਰਨ। ਅਤੇ ਅਪਲਾਈ ਕਰਨ ਤੋਂ ਬਾਅਦ ਸੂਚਿਤ ਵੀ ਕੀਤਾ ਜਾਵੇ। ਇਸ ਸੰਬੰਧੀ ਵਧੇਰੇ ਜਾਣਕਾਰੀ ਲਈ Electoral Literacy Club  ਦੇ ਹੇਠ ਲਿਖੇ ਮੈਂਬਰਜ਼ ਜਾਂ ਆਪਣੇ ਇਲਾਕੇ ਦੇ BLO ਨਾਲ ਨਾਲ ਸੰਪਰਕ ਕੀਤਾ ਜਾ ਸਕਦਾ ਹੈ:-
 • 1. ਪ੍ਰੋ. ਕਮਲਜੀਤ ਸਿੰਘ (ਸਵੀਪ ਨੋਡਲ ਅਫਸਰ) 98143-65211
 • 2. ਪ੍ਰੋ. ਨਜਮਾ ਪ੍ਰਵੀਨ (ਮੈਂਬਰ)         78147-66399
 • 3. ਸ਼੍ਰੀ. ਗੁਰਦੀਪ ਸਿੰਘ (ਮੈਂਬਰ)         95017-08383

This document was last modified on: 26-11-2020