ਐਚ.ਈ.ਆਈ.ਐਸ.

ਹਾਇਰ ਐਜ਼ੂਕੇਸਨ ਇੰਸਟੀਚਿਊਟ ਸੁਸਾਇਟੀਸਰਕਾਰੀ ਕਾਲਜ ਅਮਰਗੜ੍ਹ

ਕਾਲਜ ਵਿੱਚ ਹਾਇਰ ਐਜ਼ੂਕੇਸਨ ਇੰਸਟੀਚਿਊਟ ਆਫ਼ ਸੁਸਾਇਟੀ ਸੁਚੱਜੇ ਢੰਗ ਨਾਲ ਗਤੀਸ਼ੀਲ ਹੈ।  ਐਚ.ਈ.ਆਈ.ਐਸ. ਅਧੀਨ ਆਈ.ਟੀ.(IT) ਕੋਰਸ ਚਲਾਉਣ ਲਈ ਕਾਲਜ ਕੋਲ ਢੁੱਕਵੇਂ ਕਲਾਸ ਰੂਮਜ਼ ਅਤੇ  ਲੈਬਜ਼ ਉਪਲੱਬਧ ਹਨ। ਐਚ.ਈ.ਆਈ.ਐਸ. ਦੇ ਮੈਂਬਰ ਸਕੱਤਰ ਪ੍ਰੋ. ਕਮਲਜੀਤ ਸਿੰਘ ਹਨ।
ਸੈਲਫ ਫਾਈਨਾਂਸ ਸਕੀਮ (HEIS) ਅਧੀਨ ਕੋਰਸਜ਼

ਅੰਡਰ ਗ੍ਰੈਜੁਏਟ ਕੋਰਸਜ਼

  • ਬੀ.ਸੀ.ਏ.(B.C.A.)        (3 Years, Semester System)

ਪੋਸਟ ਗ੍ਰੈਜੁਏਟ ਕੋਰਸ/ਡਿਪਲੋਮਾ

  • ਐੱਮ.ਐੱਸਸੀ.(ਆਈ.ਟੀ.)  (M.Sc.(IT)]    (2 years, Semester System)
  • ਪੀ.ਜੀ.ਡੀ.ਸੀ.ਏ. (PGDCA)                 (1 Year, Semester System)

Student Portal: Admissions and Fee Payments

All new and old students may login/apply to avail student centric services.